ਚੇਹਰੇ ਦੀ ਖੂਬਸੂਰਤੀ ਵਧਾਉਣ ਲਈ ਘਰੇਲੂ ਨੁਸਖੇ / Face Beauty Tips in Punjabi

Share:

ਚੇਹਰੇ ਦੀ ਖੂਬਸੂਰਤੀ ਵਧਾਉਣ ਲਈ ਘਰੇਲੂ ਨੁਸਖੇ / Face Beauty Tips in Punjabi

ਹਰ ਕੋਈ ਸੁੰਦਰ ਦਿਖਣਾ ਚਾਹੁੰਦਾ ਹੈ. ਇਹ ਜਰੂਰੀ ਨਹੀਂ ਹੈ ਕਿ ਤੁਸੀਂ ਮਹਿੰਗੇ ਉਤਪਾਦਾਂ ਦਾ ਇਸਤੇਮਾਲ ਕਰੋ ਜਾਂ ਕਿਸੇ ਬ੍ਯੂਟੀ ਪਾਰਲਰ ਵਿੱਚ ਜਾਉ. ਇਹ ਤੁਹਾਡੇ ਲਈ ਮਹੱਤਵਪੂਰਨ ਹੈ ਕਿ ਤੁਸੀਂ ਚਿਹਰੇ ਦੀ ਸੁੰਦਰਤਾ ਦਾ ਧਿਆਨ ਰੱਖੋ. ਕੁਝ ਸਧਾਰਨ ਸੁਝਾਵਾਂ ਨਾਲ ਜਾਣੋ ਜੋ ਤੁਹਾਡੀਆਂ ਸੁੰਦਰਤਾ ਨੂੰ (Punjabi Beauty Tips) ਕਾਇਮ ਰੱਖਣਗੇ.


Face Beauty Tips in Punjabi
Face Beauty Tips in Punjabi

ਚੇਹਰੇ ਦੀ ਖੂਬਸੂਰਤੀ ਵਧਾਉਣ ਲਈ ਘਰੇਲੂ ਨੁਸਖੇ / Face Beauty Tips in Punjabi

ਝੁਰੜੀਆਂ ਦੂਰ ਕਰੋ / Remove wrinkles in Punjabi

ਚਿਹਰੇ 'ਤੇ ਇਕ ਚਮਚਾ ਸ਼ਹਿਦ ਨਾਲ ਨਿੰਬੂ ਦੇ ਰਸ ਦੇ ਕੁਝ ਤੁਪਕੇ ਮਿਲਾ ਕੇ ਚੇਹਰੇ ਤੇ ਲਾਉਣ ਨਾਲ ਝੁਰੜੀਆਂ (wrinkles) ਨਹੀਂ ਪੈਂਦੀਆਂ ਤੇ ਚੇਹਰੇ ਤੇ ਚਮਕ ਆਉਂਦੀ ਹੈ.

ਚੇਹਰੇ ਤੇ ਚਮਕ / Face Glow in Punjabi

ਗੁਲਾਬ ਦੇ ਪਾਣੀ ਦੇ ਦੋ ਚਮਚੇ, ਇਕ ਚਮਚਾ ਦੁੱਧ ਦਾ ਅਤੇ ਇਕ ਚਮਚ ਨਿੰਬੂ ਜੂਸ ਮਿਲਾਉਣ ਨਾਲ ਚੇਹਰਾ ਕੋਮਲ ਰਹਿੰਦਾ ਹੈ ਅਤੇ ਚੇਹਰੇ ਤੇ ਚਮਕ (Face Glow in Punjabi) ਆਂਦੀ ਹੈ.

ਚੇਹਰੇ ਦੀ ਸਕ੍ਰਬਿੰਗ ਨਾਲ / Face Scrubbing in Punjabi

ਟਮਾਟਰ ਦਾ ਇਕ ਟੁਕੜਾ ਲਓ ਅਤੇ ਹਲਕੇ ਹੱਥਾਂ ਨਾਲ ਉਸ ਨਾਲ ਚੇਹਰੇ ਤੇ ਮਸਾਜ ਕਰੋ. ਇਸ ਨਾਲ ਚੇਹਰੇ ਦੀ ਸਾਰੀ ਗੰਦਗੀ ਸਾਫ਼ ਹੋ ਜਾਏਗੀ . ਚੇਹਰੇ ਦੀ ਸਫਾਈ ਲਈ ਸਕ੍ਰਬਬਿੰਗ (Scrubbing) ਬਹੁਤ ਮਹੱਤਵਪੂਰਨ ਹੈ. ਸਕ੍ਰੱਬ  ਸ੍ਕਿਨ ਨੂੰ ਸਾਫ ਕਰ ਕੇ ਰੋਮ ਛੇਦਾਂ ਨੂੰ ਖੋਲ੍ਹਦਾ ਹੈ.

ਤੇਲਯੁਕਤ ਸਕਿੰਨ ਤੋਂ ਛੁਟਕਾਰਾ ਪਾਓ / Get rid of oily skin in Punjabi

ਇਕ ਚਮਚਾ ਗੁਲਾਬ ਜਲ ਅਤੇ ਇਕ ਚਮਚਾ ਨਿੰਬੂ ਰਸ ਵਿਚ ਪੀਸਿਆ ਹੋਇਆ ਪੁਦੀਨਾ ਮਿਲਾਓ ਅਤੇ ਇਸ ਨੂੰ ਇਕ ਘੰਟੇ ਲਈ ਰੱਖੋ. ਫਿਰ ਇਸ ਨੂੰ ਮੂੰਹ ਤੇ ਲਾ ਲਵੋ ਅਤੇ ਇਸ ਨੂੰ 20 ਮਿੰਟ ਦੇ ਬਾਅਦ ਧੋ ਲਵੋ, ਇਸ ਨਾਲ ਚੇਹਰੇ ਦਾ ਤੇਲ ਹਟ ਜਾਵੇਗਾ.

ਸ਼ਹਿਦ ਨਾਲ ਚੇਹਰੇ ਤੇ ਕਸਾਵਟ / Use honey for facial in Punjabi

ਚਿਹਰੇ ਅਤੇ ਗਰਦਨ ਤੇ ਸ਼ਹਿਦ ਨੂੰ ਲਗਾਓ, ਕੁਝ ਕੁ ਦੇਰ ਸੁੱਕਣ ਤੋਂ ਬਾਅਦ ਉਂਗਲੀਆਂ ਨਾਲ ਚਿਹਰੇ ਦੀ ਮਸਾਜ ਕਰੋ. ਫੇਰ ਕੋਸੇ ਪਾਣੀ ਨਾਲ ਸ਼ਹਿਦ ਸਾਫ਼ ਕਰ ਲਵੋ. ਇਹ ਨਾਲ ਸਕਿੰਨ ਤੇ ਕਸਾਵਟ ਆਂਦੀ ਹੈ ਅਤੇ ਸਕਿੰਨ ਨੂੰ ਨਰਮ ਬਣਾਂਦਾ ਹੈ.

ਡਾਰਕ ਸਰਕਲ ਤੋਂ ਬਚੋ / Avoid the Dark Circle in Punjabi

ਅੱਖਾਂ ਦੇ ਹੇਠਾਂ ਝੁਰੜੀਆਂ ਅਤੇ Dark Circle ਤੋਂ ਬਚਣ ਲਈ, ਬਦਾਮ ਦੇ ਤੇਲ ਵਿੱਚ ਸ਼ਹਿਦ ਨੂੰ ਮਿਲਾ ਕੇ ਲਾਓ ਅਤੇ ਇਸਨੂੰ ਹੱਥਾਂ ਨਾਲ ਮਾਲੋ ਅਤੇ ਹਲਕੇ ਹੱਥਾਂ ਨਾਲ ਧੋ ਲਵੋ.

ਮੇਕਅਪ ਨੂੰ ਹਟਾਉਣ ਲਈ / How to remove makeup in Punjabi

ਚਿਹਰੇ ਤੋਂ ਮੇਕਅਪ ਨੂੰ ਅਤੇ ਮਿੱਟੀ, ਧੂੜ ਨੂੰ ਹਟਾਉਣ ਲਈ ਕਲੀਜਿੰਗ ਜ਼ਰੂਰੀ ਹੈ. ਇਸਦੇ ਲਈ, ਚਾਵਲਾਂ ਦੇ ਆੱਟੇ ਨਾਲ ਦਹੀਂ ਨੂੰ ਮਿਲਾਓ ਅਤੇ ਪੇਸਟ ਪੇਸਟ ਬਣਾ ਕੇ ਚਿਹਰੇ ਅਤੇ ਗਰਦਨ ਤੇ ਚੰਗੀ ਤਰ੍ਹਾਂ ਲਗਾਓ. ਇਸ ਤੋਂ ਬਾਅਦ ਚਿਹਰੇ ਨੂੰ ਧੋਵੋ.

ਪੜ੍ਹੋ: ਬ੍ਰੈਸਟ ਕੈਂਸਰ ਅਤੇ ਬ੍ਰੈਸਟ ਸੀਸਟ ਵਿੱਚ ਕਿ ਅੰਤਰ ਅਤੇ ਇਸਦੇ ਕਿ ਲੱਛਣ ਹਨ / Difference between Breast Cancer and Breast Cysts in Punjabi

Face Beauty Tips in Punjabi
Face Beauty Tips in Punjabi


ਰੁਖੀ ਸਕਿੰਨ ਤੋਂ ਬਚੋ / Avoid Rusty Skin or Dry in Punjabi

ਨਾਰੀਅਲ ਦੇ ਤੇਲ ਵਿਚ ਸ਼ਹਿਦ ਅਤੇ ਸੰਤਰੇ ਦਾ ਜੂਸ ਮਿਲਾਓ ਅਤੇ ਇਸ ਨੂੰ ਸੁੱਕੀ, ਰੁਖੀ ਹੋਈ ਸਕਿੰਨ ਤੇ ਲਗਾਓ. ਇਸ ਮਿਸ਼ਰਣ ਦੇ ਸੁਕਣ ਤੋਂ ਬਾਅਦ, ਇਸਨੂੰ ਕੋਸੇ ਪਾਣੀ ਨਾਲ ਧੋਵੋ ਅਤੇ ਨਾਰੀਅਲ ਦੇ ਤੇਲ ਜਾਂ ਕਿਸੇ Moisture ਨੂੰ ਲਗਾ ਲਵੋ.

ਚਿਹਰੇ ਦੇ ਦਾਗ ਹਟਾਓ / Remove the facial scars in Punjabi

ਚਿਹਰੇ 'ਤੇ ਕਾਲੇ ਧਬਿਆਂ ਨੂੰ ਹਟਾਉਣ ਲਈ, ਟਮਾਟਰ ਦੇ ਰਸ ਵਿੱਚ ਰੂਈ ਗਿੱਲੀ ਕਰੋ ਅਤੇ ਇਸ ਨੂੰ ਧੱਬੇ ਤੇ ਲਗਾਓ, ਇਹ ਤਰੀਕਾ ਕਾਲੇ ਧਬਿਆਂ ਨੂੰ ਹਟਾਉਣ ਵਿਚ ਮਦਦ ਕਰਦਾ ਹੈ.

ਮੁਹਾਸੇਯਾਂ ਤੋਂ ਛੁਟਕਾਰਾ / Get rid of acne in Punjabi

ਆਲੂ ਨੂੰ ਉਬਾਲ ਕੇ ਇਸਦਾ ਛਿਲਕਾ ਛਿੱਲ ਲਓ, ਇਸਦੇ ਛਿਲਕੇ ਨੂੰ ਮੂੰਹ ਤੇ ਲਾਓ, ਮੁਹਾਂਸੇ ਠੀਕ ਹੋ ਜਾਣਗੇ.

ਪੜ੍ਹੋ: ਮਾਨਸੂਨ ਵਿਚ ਕਿਲ ਮੁਹਾਂਸੇ ਅਤੇ ਵਾਲਾਂ ਦੇ ਝੜਨ ਤੋਂ ਕਿਵੇਂ ਛੁਟਕਾਰਾ ਪਾਈਏ / How to Get Rid Off from Acnes and Hair Fall in Monsoon

ਚੇਹਰੇ ਦੀ ਖੂਬਸੂਰਤੀ ਵਧਾਉਣ ਲਈ ਘਰੇਲੂ ਨੁਸਖੇ / Face Beauty Tips in Punjabi

1 comment:

  1. https://draft.blogger.com/blog/post/edit/4060076606756398041/4680866135811048716...........more information

    ReplyDelete