ਵਾਲਾਂ ਨੂੰ ਕਾਲਾ, ਘਣਾ ਤੇ ਝੜਨ ਤੋਂ ਰੋਕਣ ਦੇ 10 ਘਰੇਲੂ ਨੁਸਖੇ / Top 10 Home Remedies for Hair Fall and Regrowth in Punjabi
ਘਰੇਲੂ
ਉਪਚਾਰ ਦੀ ਕੋਸ਼ਿਸ਼ ਕਰਨ
ਨਾਲ ਗੰਜਾਪਨ (Baldness) ਘੱਟ
ਸਕਦਾ ਹੈ ਅਤੇ ਕੁਝ
ਹੱਦ ਤੱਕ ਵਾਲ ਡਿਗਣ (Hair Fall) ਤੋਂ
ਰੋਕੇ ਜਾ ਸਕਦੇ ਹਨ.
ਅਸੀਂ ਤੁਹਾਨੂੰ 10 ਤਰ੍ਹਾਂ ਦੇ ਘਰੇਲੂ ਨੁਸਖਿਆਂ
ਬਾਰੇ ਦੱਸਣ ਜਾ ਰਹੇ ਹਾਂ
ਜੋ
ਕਿ ਵਾਲਾਂ ਦੀਆਂ ਹਰ ਤਰ੍ਹਾਂ ਦੀਆਂ
ਸਮੱਸਿਆਵਾਂ (Hair
Loss Prevention) ਨੂੰ
ਦੂਰ ਕਰਨ ਲਈ ਵਰਤੀਆਂ ਜਾ
ਸਕਦੀਆਂ ਹਨ. Top 10 Home
Remedies for Hair Fall and Regrowth in Punjabi.
Hair Loss
ਦੇ ਕਈ ਕਾਰਨ ਹੋ
ਸਕਦੇ ਹਨ ਪੈਟਿਊਟਰੀ ਗ੍ਰੰਥੀ
ਵਿਚ ਹਾਰਮੋਨਸ ਦੀ ਘਾਟ, ਸਰੀਰ
ਵਿਚ ਪੋਸ਼ਕ ਤ੍ਤਵਾਂ ਦੀ ਘਾਟ , ਤਣਾਅ,
ਸਿੱਕਰੀ, ਚਮੜੀ ਦੇ ਇਨਫੈਕਸ਼ਨਾਂ ਤੋਂ
ਇਲਾਵਾ ਕਈ ਲੋਕਾਂ ਵਿਚ
ਵਾਲ ਡਿਗਣ ਅਤੇ ਗੰਜਾਪਣ ਜੈਨੇਟਿਕ ਹੁੰਦਾ ਹੈ. ਹਾਲਾਂਕਿ ਘਰੇਲੂ ਉਪਚਾਰ ਦੀ ਕੋਸ਼ਿਸ਼ ਕਰਨ
ਨਾਲ Baldness
ਘੱਟ ਸਕਦਾ ਹੈ ਅਤੇ ਕੁਝ
ਹੱਦ ਤੱਕ Hair Loss
ਤੋਂ ਰੋਕੇ ਜਾ ਸਕਦੇ ਹਨ.
ਅੱਜ ਦੇ ਇਸ ਆਰਟੀਕਲ
ਵਿਚ ਅਸੀਂ ਤੁਹਾਨੂੰ 10 ਅਜਿਹੇ ਘਰੇਲੂ ਤਰੀਕਿਆਂ (Tips for hair Grow) ਬਾਰੇ
ਦਸਣ ਜਾ ਰਹੇ ਹੈ
ਜਿਸ ਨਾਲ ਤੁਸੀਂ ਆਪਣੇ ਵਾਲਾਂ ਨੂੰ ਝੜਨ ਤੋਂ ਰੋਕ ਸਕਦੇ ਹੋ.
ਵਾਲਾਂ ਨੂੰ ਝੜਨ ਤੋਂ ਕਿਵੇਂ ਰੋਕੀਏ / How to stop hair fall in Punjabi?
ਬਾਲਾਂ ਨੂੰ ਕਾਲਾ, ਘਣਾ ਤੇ ਝੜਨ ਤੋਂ ਰੋਕਣ ਦੇ 10 ਘਰੇਲੂ ਨੁਸਖੇ / Top 10 Home Remedies for Hair Fall and Regrowth in Punjabi
ਪੜ੍ਹੋ: ਟੈਸਟੋਸਟ੍ਰੋਰੋਨ ਕੀ ਹੈ, ਇਸਦੇ ਘਟਣ ਦੇ ਕਾਰਨ ਤੇ ਉਪਚਾਰ / What is Testosterone, Testosterone Deficiency and How to boost in Punjabi
1. ਮੇਥੀ (Methi)
ਮੇਥੀ
ਨੂੰ ਸਾਰੀ ਰਾਤ ਭਿਓ ਅਤੇ ਫਿਰ ਸਵੇਰ ਨੂੰ ਦਹੀਂ ਵਿੱਚ ਰਲਾ ਦਿਉ ਅਤੇ ਆਪਣੇ ਵਾਲਾਂ ਅਤੇ ਜੜ੍ਹਾਂ (Hair Roots) ਵਿੱਚ
ਇਸ ਨੂੰ ਲਗਾਓ . ਫੇਰ ਵਾਲ ਧੋ ਲਵੋ, ਇਹ
ਸਿਰ ਦੀ ਚਮੜੀ ਦੇ
ਵਿਕਾਰ ਅਤੇ ਸਿਰ ਦੀ ਸਿਕਰੀ (Dandruff)
ਨੂੰ ਖ਼ਤਮ ਕਰੇਗਾ. ਮੇਥੀ ਵਿਚ ਨਿਕੋਟਿਨਿਕ ਐਸਿਡ (Nicotineic acid)
ਅਤੇ ਪ੍ਰੋਟੀਨ ਹੁੰਦਾ ਏ, ਜੋ ਵਾਲਾਂ
ਦੀ ਜੜਾਂ ਨੂੰ ਪੋਸ਼ਣ ਦਿੰਦਾ ਹੈ ਅਤੇ Hair Growth ਵੀ ਕਰਦਾ ਹੈ.
2. ਮੁਲੇਠੀ (Mulethi)
ਥੋੜੀ
ਜਿਹੀ ਮੁਲੇਠੀ ਲੈ ਕੇ ਉਸ
ਚ ਦੁੱਧ ਦੀਆਂ ਕੁੱਜ ਬੂੰਦਾਂ ਪਾ ਕੇ ਪੀਹ
ਲੋ, ਫਿਰ ਇਸ ਵਿੱਚ ਕੇਸਰ
ਦੀ ਇੱਕ ਚੁਟਕੀ ਪਾਓ ਅਤੇ ਪੇਸਟ ਬਣਾਉ. ਰਾਤ ਨੂੰ ਸੌਣ ਤੋਂ ਪਹਿਲਾਂ ਇਹ ਪੇਸਟ ਸਿਰ
ਤੇ ਲਾ ਲਓ. ਕੁਝ ਦਿਨਾਂ ਲਈ ਇਸ ਨੂੰ
ਰੋਜ਼ ਸਿਰ ਤੇ ਲਾਉਣ ਨਾਲ
ਗੰਜ (Baldness) ਦੀ
ਸਮੱਸਿਆ ਦੂਰ ਹੋਏਗੀ.
3. ਪਿਆਜ਼ (Onion)
ਗੰਧਕ
ਜ਼ਿਆਦਾ ਪਿਆਜ਼ ਵਿੱਚ ਮਿਲਦੀ ਹੈ. ਇਸ ਦੀ ਵਰਤੋਂ
Hair
Loss ਨੂੰ ਰੋਕ ਸਕਦੀ ਹੈ. ਪਹਿਲਾਂ ਇਸਨੂੰ ਵਰਤਣ ਲਈ, ਪਿਆਜ਼ ਕੱਟੋ ਅਤੇ ਇਸ ਨੂੰ ਟੁਕੜਿਆਂ
ਵਿੱਚ ਕੱਟੋ. ਉਸ ਤੋਂ ਬਾਅਦ
ਉਸ ਨੂੰ ਮਿਕਸੀ ਵਿਚ ਪਾ ਕੇ ਇਸਦਾ
ਜੂਸ ਕਢ ਲਓ. ਪਿਆਜ਼
ਦੇ ਜੂਸ ਵਿੱਚ ਥੋੜਾ ਜੇਹਾ ਨਾਰੀਅਲ ਦਾ ਤੇਲ (Coconut
Oil) ਪਾਓ ਅਤੇ ਇਸਨੂੰ ਉਹਨਾਂ ਥਾਵਾਂ ਤੇ ਲਾਓ ਜਿੱਥੇ
ਵਾਲ ਝੜ ਰਹੇ ਹੋਣ.
ਇਸ ਤੋਂ ਇਲਾਵਾ, ਤੁਸੀਂ ਪੂਰੇ ਸਿਰ ਵਿੱਚ ਵਾਲਾਂ ਦੀਆਂ ਜੜ੍ਹਾਂ ਚ ਲਾ ਸਕਦੇ
ਹੋ. 30 ਮਿੰਟ ਬਾਅਦ ਸਿਰ ਧੋ ਲਵੋ.
4. ਅਨਾਰ (Pomegranate)
ਅਨਾਰ
ਖਾਣ ਵਿਚ ਜਿੰਨਾ ਮੀਠਾ ਹੁੰਦਾ ਹੈ, ਉਸ ਦੇ ਪੱਤੇ
(Pomegranate leaves) ਵੀ ਓੰਨੇ
ਹੀ ਪ੍ਰਭਾਵੀ ਹਨ, ਅਨਾਰ ਇੱਕ ਦਵਾਈ ਵਜੋਂ ਵਰਤਿਆ ਜਾਂਦਾ ਹੈ. ਇਹ Hair Fall ਨੂੰ ਰੋਕਦਾ ਹੈ, ਅਨਾਰ ਦੇ ਪੱਤੇ ਨੂੰ
ਪੀਹ ਕੇ ਸਿਰ ਤੇ
ਲਾਉਣ ਨਾਲ Baldness ਦੂਰ ਹੁੰਦਾ ਹੈ. ਨਿਯਮਤ ਅਨਾਰ ਦੇ ਇਸਤੇਮਾਲ ਨਾਲ
Hair
Growth ਸ਼ੁਰੂ
ਹੋ ਜਾਂਦੇ ਹਨ.
5. ਸ਼ਹਿਦ ਅਤੇ ਅੰਡਾ (Honey and Egg)
ਸ਼ਹਿਦ
ਵਾਲਾਂ ਨੂੰ ਜਰੂਰੀ ਪੋਸ਼ਣ ਦਿੰਦਾ ਹੈ . ਜੇ ਅੰਡੇ ਦੀ
ਯੋਕ (ਜਰਦੀ) ਨੂੰ ਸ਼ਹਿਦ ਨਾਲ ਮਿਲਾ ਲਿਆ ਜਾਂਦਾ ਹੈ, ਤਾਂ ਇਸਦਾ ਪ੍ਰਭਾਵ ਦੋਹਰਾ ਹੋ ਜਾਂਦਾ ਹੈ.
ਵਾਲਾਂ ਦੀ ਜੜ੍ਹ, ਯਾਨੀ
ਕੇ ਸਕੈਲਪ (Scalp) ਨੂੰ
ਲੋੜੀਂਦੀ ਪ੍ਰੋਟੀਨ ਕੈਰਾਟਿਨ (Keratin) ਨੂੰ ਪੂਰਾ
ਕਰਦੀ ਹੈ ਅਤੇ Hair Fall ਰੁਕਦਾ ਹੈ.
6. ਸ਼ਿਕਾਕਾਈ ਅਤੇ ਆਮਲਾ (Shikakai and Aambla)
How to stop hair fall in Punjabi |
ਸ਼ਿਕਾਕਾਈ
ਅਤੇ ਆਮਲਾ ਨੂੰ ਚੰਗੀ ਤਰ੍ਹਾਂ ਕੁੱਟ ਲਵੋ. ਦੋਨਾਂ ਨੂੰ ਰਾਤ ਨੂੰ ਪਾਣੀ ਵਿਚ ਡੁਬੋ ਕੇ ਛੱਡ ਦਿਓ.
ਸਵੇਰ ਨੂੰ ਇਸ ਪਾਣੀ ਨਾਲ
ਵਾਲਾਂ ਦੀ ਮਸਾਜ (Hair
Massage) ਕਰੋ.
ਸ਼ਿਕਾਕਾਈ ਅਤੇ
ਆਮਲੈ ਦੇ ਨਾਲ ਵਾਲ
ਕਦੇ ਸਫੈਦ (Gray
Hair) ਨਹੀਂ
ਹੁੰਦੇ, ਵਾਲ ਕਾਲੇ ਹੋਣ ਦੇ ਨਾਲ ਝੜਨੇ
ਵੀ ਰੁਕ ਜਾਂਦੇ ਹਨ.
7. ਨਾਰੀਅਲ ਅਤੇ ਜੈਤੂਨ (Coconut and Olive Oil)
ਨਾਰੀਅਲ
ਦੇ ਤੇਲ ਅਤੇ ਜੈਤੂਨ ਦੇ ਤੇਲ ਦੇ ਬਰਾਬਰ ਮਿਸ਼ਰਣ ਨੂੰ ਮਿਲਾਓ ਅਤੇ ਕੁਝ ਨਿੰਬੂ ਦੇ ਤੁਪਕੇ ਨੂੰ ਮਿਲਾਓ
ਅਤੇ ਵਾਲਾਂ ਨੂੰ ਮਸਾਜ ਕਰੋ. ਮਸਾਜ ਤੋਂ ਬਾਅਦ, 3 ਮਿੰਟ ਲਈ ਗਰਮ ਤੋਲੀਏ ਨਾਲ ਵਾਲਾ ਨੂੰ ਢੱਕੋ. ਇਸ
ਤਰ੍ਹਾਂ ਕਰਨ ਨਾਲ ਵਾਲ ਝੜਨੇ ਘਟ ਜਾਂਦੇ ਹਨ ਅਤੇ ਵਾਲ ਕਾਲੇ ਹੁੰਦੇ ਹਨ.
8. ਸ਼ੰਖਪੁਸ਼ਪੀ (Shankhpushpi)
ਸ਼ੰਖਪੁਸ਼ਪੀ
ਦੇ ਨਾਲ ਬਣੇ ਤੇਲ ਨੂੰ ਹਰ ਰੋਜ ਲਗਾਉਣ
ਨਾਲ ਚਿੱਟੇ ਬਾਲ (Gray Hair) ਕਾਲੇ
ਹੋਣੇ ਸ਼ੁਰੂ ਹੋ ਜਾਂਦੇ ਹਨ.
ਇਸ ਦੇ ਤੇਲ ਨਾਲ
ਮਾਲਿਸ਼ ਕਰਣ ਨਾਲ ਵਾਲਾਂ ਦੀਆਂ ਜੜਾਂ ਨੂੰ ਪੋਸ਼ਣ ਮਿਲਦਾ ਹੈ ਜਿਸ ਨਾਲ
ਵਾਲਾਂ ਦਾ ਝੜਨਾ ਰੁਕ ਜਾਂਦਾ ਹੈ.
9. ਭਿਰੰਗਰਾਜ (Bhringraj)
ਭਿਰੰਗਰਾਜ
ਨੂੰ ਵਾਲਾਂ ਲਈ ਬੋਹਤ ਹੀ ਵਧੀਆ ਮਨਿਯਾ ਜਾਂਦਾ ਹੈ. ਇਸਦੇ ਵਿਸ਼ੇਸ਼ ਗੁਣਾ ਦੇ ਨਾਲ ਵਾਲਾਂ ਨੂੰ ਬਹੁਤ
ਲਾਭ ਮਿਲਦਾ ਹੈ ਹਰ ਰੋਜ਼ ਭਿਰੰਗਰਾਜ ਦੇ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰਨ ਨਾਲ ਵਾਲ ਸਿਰਫ ਕਾਲੇ ਅਤੇ
ਸੰਘਣੇ ਹੀ ਨਹੀਂ ਸਗੋਂ ਵਾਲਾਂ ਦਾ ਝੜਨਾ ਵੀ ਬੰਦ ਹੋ ਜਾਂਦਾ ਹੈ . ਇਸ ਨੂੰ ਲਾਉਣ ਕਰ ਕੇ ਵਾਲਾਂ ਵਿਚ
ਸਿਕਰੀ ਵੀ ਘਟ ਹੁੰਦੀ ਹੈ.
10. ਅਰਮਬੇਲ (Amarbel)
ਅਰਮਬੇਲ
ਵਾਲਾਂ ਲਈ ਟੋਨਿਕ ਵਾਂਗ
ਕੰਮ ਕਰਦਾ ਹੈ ਅਰਮਬੇਲ ਨੂੰ
ਪਾਣੀ ਵਿੱਚ ਉਬਾਲ ਲਓ. ਜਦੋਂ ਪਾਣੀ ਅੱਧਾ ਹੋ ਜਾਵੇ ਅਤੇ
ਅਰਮਬੇਲ ਪਾਣੀ ਵਿੱਚ ਪੂਰੀ ਤਰ੍ਹਾਂ ਮਿਲ ਜਾਵੇ ਤਾਂ ਇਸ ਨੂੰ ਉਤਾਰ
ਲਵੋ ਅਤੇ ਅਗਲੀ ਸਵੇਰੇ ਤੋਂ ਬਾਲਾਂ ਨੂੰ ਧੋਣਾ ਸ਼ੁਰੂ ਕਰ ਦਵੋ. ਇਸ
ਨਾਲ ਵਾਲ ਕਾਲੇ ਤੇ ਘਣੇ ਵੀ
ਹੋਣਗੇ ਤੇ ਵਾਲਾਂ ਦਾ ਝੜਨਾ
ਵੀ ਰੁਕ ਜਾਏਗਾ.
No comments