ਬੁਰੇ ਸੁਪਨਿਆਂ ਨੂੰ ਆਉਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ / How to Stop Bad Dreams in Punjabi
ਰਾਤ
ਵਿਚ ਆਉਣ ਵਾਲੇ ਬੁਰੇ ਸੁਫ਼ਨੇ (Bad Dreams) ਸਾਨੂ
ਕਈ ਬਾਰ ਬੋਹਤ ਡਰ ਦਿੰਦੇ ਹਨ.
ਇਹ ਨਾ ਸਿਰਫ ਸਾਡੀ
ਚੰਗੀ ਨੀਂਦ ਨੂੰ ਖਰਾਬ ਕਰਦੇ ਹਨ, ਸਗੋਂ ਸਾਡੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਨੂੰ ਵੀ ਪ੍ਰਭਾਵਤ ਕਰਦੇ
ਹਨ. ਜਦੋਂ ਅਸੀਂ ਸੌਂਦੇ ਹਾਂ, ਸਾਡਾ ਸਰੀਰ ਤਰੋਤਾਜ਼ਾ ਹੁੰਦਾ ਹੈ ਅਤੇ ਅਗਲੇ
ਦਿਨ ਲਈ ਆਪਣੇ ਆਪ
ਨੂੰ ਊਰਜਾਵਾਨ ਬਣਾਉਂਦਾ ਹੈ. ਪਰ ਇਸ ਸਮੇਂ
ਦੌਰਾਨ ਸਾਡਾ ਦਿਮਾਗ ਕਮ ਕਰਦਾ ਰਹਿੰਦਾ
ਹੈ. ਇਹ ਵਿਸ਼ਵਾਸ ਕੀਤਾ
ਜਾਂਦਾ ਹੈ ਕਿ ਦਿਨ
ਭਰ ਦਿਮਾਗ ਦੁਆਰਾ ਇਕੱਠੀ ਕੀਤੀ ਗਈ ਜਾਣਕਾਰੀ ਰਾਤ
ਨੂੰ ਸੌਣ ਦੇ ਦੌਰਾਨ ਦਿਮਾਗ
ਵਿਚ ਜਮਾ ਹੋ ਜਾਂਦੀ
ਹੈ. ਪਰ ਜੇ ਤੁਸੀਂ
ਉਨ੍ਹਾਂ ਲੋਕਾਂ ਵਿਚੋਂ ਇਕ ਹੋ ਜੋ
ਰਾਤ ਨੂੰ ਡਰਾਉਣੇ ਸੁਪਨੇ ਲੈਂਦੇ ਹੋ, ਤਾਂ ਇਸ ਸਮੇਂ ਦੌਰਾਨ
ਦਿਮਾਗ ਆਪਣਾ ਕਮ ਕਰਨਾ ਬੰਦ
ਕਰ ਦਿੰਦਾ ਹੈ.
How to Stop Bad Dreams in Punjabi |
ਪਰ ਤੁਹਾਨੂੰ ਬੁਰੇ ਸੁਪਨੇ ਆਉਂਦੇ ਕਿਊ ਹਨ / But why do you get these Bad Dreams in Punjabi?
ਇੱਕ
ਰਿਪੋਰਟ ਅਨੁਸਾਰ, ਬੁਰੇ ਸੁਪਨੇ ਆਉਣ ਦੇ ਕਈ ਕਾਰਨ
ਹੋ ਸਕਦੇ ਹਨ. ਬੁਰੇ ਸੁਪਨੇ ਆਉਣ ਦੇ ਪਿੱਛੇ ਕੁਝ
ਰੋਗ ਹੋ ਸਕਦੇ ਹਨ.
ਬੁਰੇ ਸੁਪਨਿਆਂ ਦੇ ਕੁਝ ਕਾਰਨ
ਤੁਹਾਡਾ ਦਵਾਈਆਂ ਅਤੇ ਨਸ਼ੇ ਲੈਣਾ ਹੋ ਸਕਦਾ ਹੈ,
ਜੋ ਦਿਮਾਗ ਵਿਚ ਮੌਜੂਦ ਰਸਾਇਣਾਂ ਨੂੰ ਪ੍ਰਭਾਵਤ ਕਰਦੇ ਹਨ. ਇਸ ਤੋਂ ਇਲਾਵਾ,
ਬੁਰੇ ਸੁਪਨਿਆਂ ਦੇ ਪਿੱਛੇ ਦਾ
ਕਾਰਣ ਬਲੱਡ ਪ੍ਰੈਸ਼ਰ ਵੀ ਹੋ ਸਕਦਾ
ਹੈ. ਕਈ ਵਾਰ ਪਿਛਲੇ
ਸਮੇ ਚ ਵਾਪਰੀਆਂ ਮਾੜੀ
ਘਟਨਾਵਾਂ ਕਰ ਕੇ ਕੁਝ
ਮਾੜੇ ਅਨੁਭਵ ਹੋ ਸਕਦੇ ਹਨ.
ਬੁਰੇ ਸੁਪਨਿਆਂ ਨੂੰ ਆਉਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ / How to Stop Bad Dreams in Punjabi
ਬੁਰੇ ਸੁਪਨਿਆਂ ਨੂੰ ਇਹਨਾਂ 5 ਤਰੀਕਿਆਂ ਨਾਲ ਰੋਕਿਆ ਜਾ ਸਕਦਾ ਹੈ / Bad Dreams can be stopped by these Five Ways in Punjabi
ਤਨਾਵ ਤੋਂ ਦੂਰ ਰਹੋ / Stay Away from Tension or Stress to Stop Bad Dreams
ਬੁਰੇ ਸੁਪਨਿਆਂ ਨੂੰ ਆਉਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ |
ਬਹੁਤ
ਸਾਰੇ ਰੋਗ ਤਣਾਅ (Stress) ਦੇ ਕਾਰਣ ਹੁੰਦੇ
ਹਨ. ਇਹ ਸਾਨੂੰ ਚਿੰਤਾਜਨਕ
ਬਣਾਉਂਦਾ ਹੈ, ਜੋ ਕਿ ਸਿਹਤ
ਦੇ ਲਈ ਬੋਹਤ ਨੁਕਸਾਨਦਈ ਹੈ. ਅਜਿਹੀ ਸਥਿਤੀ ਵਿੱਚ, ਬੁਰੇ ਸੁਪਨੇ ਲਈ ਜ਼ਿੰਮੇਵਾਰ ਕਾਰਕਾਂ
ਵਿੱਚੋਂ ਇੱਕ ਤਣਾਅ ਵੀ ਹੋ ਸਕਦਾ
ਹੈ. ਤਣਾਅ ਨੂੰ ਦੂਰ ਕਰਨ ਲਈ ਡਾਕਟਰਾਂ ਦੀ
ਸਲਾਹ ਜਰੂਰ ਲਓ , ਯੋਗ ਜਰੂਰ ਕਰੋ ਅਤੇ ਕੁਝ ਅਜਿਹੇ ਕੰਮ ਕਰੋ ਜਿਸ ਨਾਲ ਤੁਹਾਡੇ ਮੰਨ ਨੂੰ ਸ਼ਾਂਤੀ ਮਿਲੇ ਤੇ ਤੁਸੀਂ ਤਣਾਅ
ਮੁਕਤ ਰਹੋ.
ਸੌਣ ਦਾ ਰੂਟੀਨ ਠੀਕ ਕਰੋ / Fix Your Sleeping Routine to Stop Bad Dreams
ਲੰਗਤਾਰ
ਨੀਂਦ ਖਰਾਬ ਹੋਣਾ ਵੀ ਭੈੜੇ ਸੁਪਨਿਆਂ
ਦਾ ਕਾਰਨ ਬਣ ਸਕਦਾ ਹੈ,
ਇਸਲਈ ਇਹ ਮਹੱਤਵਪੂਰਨ ਹੈ
ਕਿ ਤੁਸੀਂ ਆਪਣੀ ਨੀਂਦ ਰੁਟੀਨ ਨੂੰ ਠੀਕ ਕਰੋ. ਆਪਣੇ ਬੈੱਡਰੂਮ ਦੇ ਮਾਹੌਲ ਨੂੰ
ਸ਼ਾਂਤ ਬਣਾਉ ਤਾਂ ਜੋ ਤੁਸੀਂ ਵਧੀਆ
ਤਰੀਕੇ ਨਾਲ ਸੋ ਸਕੋ.
ਗੈਜਟੈਟਸ ਲਾਈਟ ਨੀਂਦ ਲਈ ਹਾਨੀਕਾਰਕ ਹਨ / Gadget Lights are Harmful to Sleep
ਮਾਹਿਰਾਂ
ਦਾ ਮੰਨਣਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਗੈਜਟੈਟਸ ਦੀ ਵਰਤੋਂ ਮਤਲਬ ਕੇ ਮੋਬਾਈਲ ਯਾ ਕਿਸੇ ਹੋਰ
ਤਰ੍ਹਾਂ ਦੇ ਗੈਜਟੈਟਸ ਜਿਹਨਾਂ ਵਿੱਚੋ ਰੋਸ਼ਨੀ ਨਿਕਲਦੀ ਹੋਵੇ ਓਹਨਾ ਦੀ ਵਰਤੋਂ ਨਹੀਂ ਕਰਨੀ ਚਾਹੀਦੀ,
ਕਿਉਂਕਿ ਗੈਜਟਜ ਦੀ ਨੀਲੀ ਰੋਸ਼ਨੀ ਨੀਂਦ ਨੂੰ ਪ੍ਰਭਾਵਿਤ
ਕਰਦੀ ਹੈ. ਖ਼ਾਸ ਤੌਰ 'ਤੇ ਮੋਬਾਈਲ ਦੀ ਵਰਤੋਂ ਸਰੀਰ ਨੂੰ ਅਤੇ ਨੀਂਦ ਨੂੰ ਬੋਹਤ ਨੁਕਸਾਨ ਦਿੰਦੀ ਹੈ.
ਇਮੇਜਰੀ ਰਿਹਰਸਲ ਟ੍ਰੀਟਮੈਂਟ ਕਰਵਾਓ / Get Imagery Rehearsal Treatment to Stop Bad Dreams
ਇਮੇਜਰੀ
ਰਿਹਰਸਲ ਇਲਾਜ ਡਰਾਉਣੇ ਸੁਪਨੇ (Scary Dreams) ਬੰਦ ਕਰਨ ਦਾ ਸਭ ਤੋਂ
ਪ੍ਰਭਾਵਸ਼ਾਲੀ ਤਰੀਕਾ ਹੈ. ਇਸ ਥੈਰੇਪੀ ਦੇ
ਜ਼ਰੀਏ, ਤੁਸੀਂ ਬੁਰੀਆਂ ਚੀਜ਼ਾਂ ਦੀ ਕਲਪਨਾ ਕਰਨ
ਦੀ ਬਜਾਏ ਚੰਗੀਆਂ ਚੀਜ਼ਾਂ ਬਾਰੇ ਸੋਚਦੇ ਹੋ. ਜਦੋਂ ਤੁਸੀਂ ਜਾਗਦੇ ਹੋ ਤਾਂ ਚੰਗੀਆਂ
ਚੀਜ਼ਾਂ ਬਾਰੇ ਸੋਚੋ.
ਮੰਨ ਦੀਆਂ ਗੱਲਾਂ ਸਾਂਝੀਆਂ ਕਰੋ / Share your Feelings to Stop Bad Dreams
How to Stop Bad Dreams in Punjabi |
ਆਪਣੇ
ਸੁਪਨਿਆਂ ਬਾਰੇ ਕਿਸੇ ਨਾਲ ਗੱਲ ਕਰੋ ਜਿਸ ਤੇ ਤੁਹਾਨੂੰ ਵਿਸ਼ਵਾਸ
ਹੋਵੇ, ਕਈ ਵਾਰ ਸਾਡੇ
ਮੰਨ ਵਿਚ ਕੋਈ ਗੱਲ ਹੁੰਦੀ ਹੈ ਜਿਸਨੂੰ ਅਸੀਂ
ਕਿਸੇ ਨੂੰ ਦਸਣ ਤੋਂ ਕਤਰਾਉਂਦੇ ਹਨ, ਅਜਿਹੇ ਵਿਚ ਅਕਸਰ ਅਸੀਂ ਨਾ ਚਾਹੰਦੇ ਹੋਏ
ਵੀ ਸੋਚਦੇ ਰਹਿੰਦੇ ਹਨ, ਜਿਸ ਕਾਰਣ ਸਾਨੂ ਰਾਤ ਨੂੰ ਬੁਰੇ ਸੁਪਨੇ ਆਉਣੇ ਸ਼ੁਰੂ ਹੋ ਜਾਂਦੇ ਹਨ.
No comments